ਹਿਮਾਚਲ ਦੀ ਕੁੜੀ ਦਾ ਕਿਸਾਨਾਂ ਨਾਲ ਪੈ ਗਿਆ ਪੇਚਾ, ਅੱਗੋਂ ਕਿਸਾਨ ਬਾਪੂ ਹੋ ਗਿਆ ਸਿੱਧਾ, ਕਹਿੰਦਾ ਮੈਂ ਭਕਾਈ ਕਰੀ ਜਾਂਦਾ

Поделиться
HTML-код
  • Опубликовано: 1 янв 2025

Комментарии • 1,1 тыс.

  • @SunnyCheema83
    @SunnyCheema83 3 дня назад +169

    ਜੇਹੜੇ ਕਹਿੰਦੇ ਨੇ ਨਾ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਤਕਲੀਫ਼ ਏ ਦਸ ਦੇਵਾ ਪਹਿਲਾ ਵੀ ਪੰਜ਼ਾਬ ਉਠਿਆ ਹੋਰ ਪੀਛੇ ਲੱਗ ਗਏ। ਪੰਜ਼ਾਬ ਹਰਿਆਣਾ ਨੂੰ ਛੱਡ ਹੋਰ ਸਟੇਟ ਵਿਚ ਬੋਲਣ ਦੀ ਆਪਣੇ ਹੱਕ ਲਈ ਹਿੰਮਤ ਘਟ ਹੀ ਏ।

    • @ashwanisingh6609
      @ashwanisingh6609 3 дня назад +1

      Ikk minute Bai comment adha likh hoa send. Ho gya

    • @KalaSerron
      @KalaSerron 3 дня назад +1

      ਕੀ ਤੁਸੀਂ ਕਦੇ ਧਰਨੇ ਵਿੱਚ ਗ਼ਏ।ਬਸ ਕਮੈਟ ਕਰਨੇ ਸਰਕਾਰੀ ਸੈਲ ਜੀ ਜਿੰਦਾ​@@ashwanisingh6609

    • @manmeetmehra29
      @manmeetmehra29 2 дня назад +2

      ghanta jitya hi pichli vaari 😅

    • @manmeetmehra29
      @manmeetmehra29 2 дня назад +2

      naale jekar pichle vaari jite hi, Te phir dobara sadka te kyon aa tere andolan jeevi

    • @amritpalsingh2180
      @amritpalsingh2180 2 дня назад

      ​@@manmeetmehra29 Tapsaya ch kami reh gayi na tuhade bude di islayi.

  • @Hayerfarming
    @Hayerfarming 3 дня назад +371

    ਕੰਗਨਾ ਰਣੌਤ 2 😂

    • @JaswinderKaur-qe1tl
      @JaswinderKaur-qe1tl 3 дня назад +31

      ਕੰਗਣਾ ਦੀ ਰੀਸ ਕਰਦੀ ਬਾਂਦਰੀ

    • @ParmjeetSingh-ph3vx
      @ParmjeetSingh-ph3vx 3 дня назад +24

      😂😂😂 ਚਪੇੜਾਂ ਭਾਲਦੀ ਆ😂

    • @SukhdevSingh-b8o
      @SukhdevSingh-b8o 3 дня назад

      Apni baar pher ghomat dahkka kardn lagh pendi​@@ParmjeetSingh-ph3vx

    • @Jaigogillrecord
      @Jaigogillrecord 3 дня назад +15

      Aur over acting ve Vaise he karte hai
      Aur eske expressions ve aise he hai

    • @harmeetkaur5199
      @harmeetkaur5199 3 дня назад +14

      ਤਮੀਜ਼ ਦੀ ਕਮੀ ਹੈ

  • @punjabistatus1583
    @punjabistatus1583 3 дня назад +108

    ਆਹ ਜਿਹੜੀ ਕਿਹ ਰਹੀ ਆ ਕੇ ਮੈਂਨੂੰ ਕਿਸੇ ਬਾਰੇ ਨੀ ਪਤਾ
    ਏਹ ਨੂ ਕਿਹ ਦਿਉ ਕ ਸਾਨੂ ਵੀ ਨਹੀਂ ਪਤਾ ਤੂ ਕੌਣ ਆ

    • @motivational_story
      @motivational_story День назад +1

      Tusi loka ne ta drama bna liya roj roj loka nu tang krn Da

    • @Viralshortunique-w9s
      @Viralshortunique-w9s День назад

      Veere kinne percent income tax pay karde ho agricultural income uper...ohde layi protest karo kise din

    • @punjabistatus1583
      @punjabistatus1583 День назад

      @@Viralshortunique-w9s veere tex di gal ni
      Gal ik din di hoyi C kisaana da sath den di
      Oh apa nal si Ohna de
      Duty chad k
      Ohna ne bhut din Pehla hi Keh dita C punjab band lyi
      Fir vi lok ik din ni ruk sake

    • @punjabistatus1583
      @punjabistatus1583 День назад

      @@motivational_story apne hak len lyi j ehnu tusi drama kehnde ho ta drama hi thik aa

    • @Viralshortunique-w9s
      @Viralshortunique-w9s 23 часа назад

      @punjabistatus1583 ehde nal tuci actually te pareshan kisnu kita Normal people nu....CM PM cabinet waliya da ki patt liya ah dasio

  • @sukhababarajput7452
    @sukhababarajput7452 2 дня назад +55

    ਜੇਕਰ ਇਹ ਹਿਮਾਚਲ ਪ੍ਰਦੇਸ਼ ਵਿਚ ਬੰਦ ਦੀ ਕਾਲ ਦਿੱਤੀ ਹੁੰਦੀ ਤੇ ਸਾਨੂੰ ਪੰਜਾਬੀ ਤੇ ਖ਼ਾਲਸਤਾਨੀ ਕਹਿ ਕੇ ਗੱਡੀ ਦੀ ਤੋੜ ਭੰਨ ਦਿੰਦੇ ਤੇ ਪਰਚਾ ਭੀ ਤੁਹਾਡੇ ਤੇ ਹੀ ਹੁੰਦਾ 🙏🙏🙏🙏🙏

  • @SukhwantsinghSandhu-ir6dp
    @SukhwantsinghSandhu-ir6dp 3 дня назад +243

    ਹੇ ਭੇਡ ਕਿਸੇ ਦੀ ਗੱਲ ਨਹੀ ਸੁਣ‌ ਦੀ ਹਿਮਾਚਲ ਵਾਲਿਓ ਤੁਹਾਡੇ ਜੇ ਜੁਰਤ ਨਹੀਂ ਹੈਗੀ ਮੋਦੀ ਨਾਲ ਮੱਥਾ ਲਾਉਣ ਦੀ ਪੰਜਾਬ ਹੀ ਆ ਜਿਹੜਾ ਹਰ ਜਗ੍ਹਾ ਡਟ ਜਾਂਦਾ

    • @sandeepmultani2797
      @sandeepmultani2797 3 дня назад +15

      Punjabi shera di kom a har pase kharde ne

    • @DavinderKumar-hs4ly
      @DavinderKumar-hs4ly 2 дня назад +10

      Modi da ghar ghero aam janta ne Tuhada ki bigadya ohnu nu kyun preshan karde ho

    • @shivanisharma5562
      @shivanisharma5562 2 дня назад +2

      ਸ਼ਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦੀ ਹੈ,

    • @kamaljeetkhaira8106
      @kamaljeetkhaira8106 2 дня назад

      @@DavinderKumar-hs4ly।
      ਤੈਨੂੰ ਏਦੀ ਜਿਆਦਾ ਫਿਕਰ ਹੈ ਕੰਗਨਾ ਤੇਰੀ ਭੈਣ ਲਗਦੀ ਹੈ? ਕਿਸਾਨਾਂ ਦਾ ਖਾਂਦੇ ਹੋ ਤਰਫ ਦਾਰੀ ਮੋਦੀ ਦੀ ਕਰਦਾਂ

    • @jaialmastadijai471
      @jaialmastadijai471 2 дня назад

      Deli ni gaye hale tak ​@@sandeepmultani2797

  • @SunnyCheema83
    @SunnyCheema83 3 дня назад +160

    ਸਭ ਨੂੰ ਪਤਾ ਲੋਕ ਜਾਣ ਕੇ ਨਿਕਲਦੇ ਨੇ ਘਰ ਤੋ

  • @SukhwinderSingh-wq5ip
    @SukhwinderSingh-wq5ip 3 дня назад +90

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @LovepreetSingh-mh8gn
      @LovepreetSingh-mh8gn 3 дня назад +4

      Mazdoor ek v ni

    • @Aarit123
      @Aarit123 2 дня назад

      ​@@LovepreetSingh-mh8gnjada dikkat hai tan border te aake gl kro ji eh commenta ch na bhoro

    • @Rohitkumar-oj5qx
      @Rohitkumar-oj5qx 19 часов назад +1

      Bhai mai b kisan hu lekin kisano ki mang puri hone do fer tussi ohi krna ki jatt fatte chak aunde aa te chamar jatt hi krna kehde majdoor yaar tussi dogli gallan ta krni chadd deyo jdo tuhanu jrurat hundi aa majdura nu naal jod lende o jdo apna kamm nikal je fer ohi jattpuna.. naale ohi comment da reply kre jehda sach nu hajam krn di takat rkhda hove je kise ne gaal kadi ta appe hi das duga apni mansikta

  • @footballlover490
    @footballlover490 3 дня назад +64

    ਨੈਸ਼ਨਲ ਮੀਡੀਆ ਵਾਸਤੇ ਨਿਊਜ਼ ਬਣਾਉਣ ਲਈ ਆਈ ਹੈ

  • @ranbirsingh7960
    @ranbirsingh7960 3 дня назад +134

    ਯਾਰੋ ਯਾਦ ਆਈ ਤੇ ਆਖਾਂ ਇਕ ਗੱਲ ਯਾਰਾਂ ਦੀ
    ਨਹੀਂ ਐਤਬਾਰ ਦੇ ਲਾਇਕ ਹੁੰਦੀ ਕੁੜੀ ਪਹਾੜਾਂ ਦੀ 😂😂

    • @krishk7413
      @krishk7413 3 дня назад +5

      bai tu shyer lagda mainu

    • @ParminderSingh-nd2vr
      @ParminderSingh-nd2vr 3 дня назад

      ਇਹ ਕੁੜੀ ਅੰਦਰੋ ਉਡਾ ਰਹੀ ਸੀ ਕਿਸਾਨਾਂ ਦੀ ਖਿੱਲੀ. ਧਰਮ ਨਾਲ ਥੱਲਿਓਂ ਪੂਰੀ ਹੋਈ ਪਈ ਸੀ ਗਿੱਲੀ.. ਇਸਕੀ ਚੂਤ ਚਾਟਨੇ ਕੋ ਮਨ ਬਜਾ ਰਹਾ ਥਾ ਖਿੱਲੀ

    • @sandeepsingh7068
      @sandeepsingh7068 3 дня назад +3

      Shaffy maan da gana ehh y

    • @govindersingh9230
      @govindersingh9230 2 дня назад

      ਇਹ ਕੁੜੀ ਫੋਕੀ ਸਹੋਰਤ ਭਾਲਦੀ ਆ

    • @Roger-k5f
      @Roger-k5f 2 дня назад +4

      ਬੱਸ ਸੰਨੀ ਲਿਓਨ ਕੌਰ ਹੀ ਐਤਬਾਰ ਦੇ ਲਾਇਕ ਹੈ 😂

  • @KaluAnttal
    @KaluAnttal 3 дня назад +40

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @KashmirKaur-k3l
    @KashmirKaur-k3l 3 дня назад +61

    ਤਮਾਸ਼ੇ ਕਰਦੀ ਕਿੰਨੇ ਦਿਨੰ ਹੋ ਗਏ ਵਾਰਨਿੰਗ ਦਿੱਤੀ ਨੂੰ

  • @sukhdevsinghsidhu8049
    @sukhdevsinghsidhu8049 3 дня назад +158

    ਬੀਬਾ ਜੀ ਬਹੁਤੀ ਚਲਾਕੀ ਨਾ ਕਰੋ। ਬਹੁਤ ਨਫਰਤ ਭਰੀ ਲਗਦੀ ਏ ਪੰਜਾਬ ਬਾਰੇ,ਇਸ ਕੁੜੀ ਵਿੱਚ।

    • @iamparvinderkumar
      @iamparvinderkumar 3 дня назад +2

      Agle nu lgn ni de hor ki kre

    • @amritaulakhlopoke5976
      @amritaulakhlopoke5976 3 дня назад +12

      ਸਾਰੇ ਹਿਮਾਚਲੀ ਨਫ਼ਰਤ ਕਰਦੇ ਪੰਜਾਬੀਆ ਨਾਲ

    • @BhagwaansingnChahal
      @BhagwaansingnChahal 3 дня назад +1

      KARDE TAA NI KARWAON LA LANGE JROOR SARE BHART TON

    • @BhagwaansingnChahal
      @BhagwaansingnChahal 3 дня назад

      JINNE DIN DALEWAL BHUKH HARTAAL TE NE ONE DIN KOI BANDA GHAR TON BAHAR NI NIKAL DENA CHAHINDA NA KISE NU HAKK DIO JAD APPNA BANDA MAR RI HAI DUNIAA NU APPNE GHARAAN CH HI MARRNA CHAHINDAI

    • @surjitsinghdhanju3408
      @surjitsinghdhanju3408 2 дня назад +3

      Drame kardi aa​@@iamparvinderkumar

  • @BhupinderSingh-go8qp
    @BhupinderSingh-go8qp 3 дня назад +100

    ਏਨ੍ਹਾ ਨੁੰ ਕਿਸੇ bjp ਨੇ ਭੇਜਿਆ ਜ਼ਰੂਰ ਕਿਸਾਨ ਨੂੰ ਬਦਨਾਮ ਕਰਨ ਲਈ

  • @PardeepPardeep-uj6yb
    @PardeepPardeep-uj6yb 3 дня назад +96

    Kisan ekta jindabad full support 🌾🌾🚜🚜

  • @RMNewton992
    @RMNewton992 3 дня назад +146

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ ।
    ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।
    ਹਿਮਾਚਲੀ ਪਾਲਿਟਿਸ਼ਨ ਇਥੇ ਕਾਲੋਨਿਆਂ ਬਨਾ ਕੇ ਹਿਮਾਚਲਿਆ ਨੂੰ ਬੇਚ ਵੀ ਰਹੇ ਹਨ।

    • @gurpreetsingh7061
      @gurpreetsingh7061 3 дня назад +17

      Inha pahadiyan da v bhaiyan wala kam ho gya hai punjab cho kdo inha salleyan nu

    • @rakshitbhardwaj847
      @rakshitbhardwaj847 3 дня назад

      ​​​@@gurpreetsingh7061Tu punjabi banea bda zamindaar, salea tussi sardaran ne gund paya hoya punjab vch ve Desh vich ve. Saleo Tucci Modi no vote paya ne nale doosre Jantao nu pareshan kar rakhna. Je Punjab nu HINDUSTAN vch ban karta Sara sardarpan nikal jana. Bda aaya pahadaian uthe comment krna. Jaan bookmark Himachal walon nu tang kitta hoya. Jd punjabiyan nu chapped particularly pahadi walon tah punjabi pan yaad aajanda. Himachal kudi 💪. Help khaki kitti apni besti karke khende chaddta😂

    • @frmme
      @frmme 3 дня назад +6

      ​@@gurpreetsingh7061 vr apne lok v ni sahi vote tym darru piche vote paa dinde a te fr 5 saal pitt syapa krde ne apne loka da eka nhi

    • @ajaibsingh3873
      @ajaibsingh3873 3 дня назад +6

      ਤੁਹਾਡੇ ਆਪਣੇ ਹੀ ਮਰੀ ਜ਼ਮੀਰ ਵਾਲ਼ੇ ਨੇ।

    • @Parmodkumarparmod-zl4xb
      @Parmodkumarparmod-zl4xb 3 дня назад +1

      too bahi ge aap koiin bache rahe ho ge

  • @GSSS-l8l
    @GSSS-l8l 3 дня назад +35

    ਨੈਸ਼ਨਲ ਚੈਨਲਾਂ ਤੇ ਬੰਦ ਦੀ ਕਾਲ ਦਿੱਤੀ, ਸਮਝੋਂ ਇਹ ਕੋਈ ਸ਼ੌਕ ਨਹੀਂ ਠੰਡ ਵਿੱਚ ਸੜਕਾਂ ਤੇ ਬੈਠਣ ਦਾ, ਮਜਬੂਰੀ

  • @ArshArshdeep-re3zp
    @ArshArshdeep-re3zp 3 дня назад +58

    ਐਕਟਿੰਗ ਕੀ ਦੁਕਾਨ। ਹੈ

  • @pawandeepkaur10000
    @pawandeepkaur10000 3 дня назад +19

    ਸਾਰਿਆਂ ਨੂੰ ਯਾਰ-ਯਾਰ ਬੋਲੀ ਜਾਂਦੀ ਹੈ😂😂😂

  • @gurvindersingh2591
    @gurvindersingh2591 2 дня назад +25

    ਐਕਟਿੰਗ ਜਿਆਦਾ ਕਰ ਰਹੀ ਜਿਆਦਾ ਚਲਾਕ ਬਣ ਰਹੀ ਪੰਜਾਬ ਹਿਮਾਚਲ ਦਾ ਮੁੱਦਾ ਬਣਾ ਰਹੀ

  • @GurlalSingh-zt9ek
    @GurlalSingh-zt9ek 3 дня назад +28

    ਬੀ ਜੇ ਪੀ ਨੇ ਜਾਣ ਬੁੱਝ ਕੇ ਭੇਜੀ ਏ।ਤਾ ਕੀ ਹਿਮਾਚਲ ਦੇ ਲੋਕ ਭੜਕਣ

  • @KuldeepSingh-o7k4x
    @KuldeepSingh-o7k4x 3 дня назад +29

    ਕਗਨਾ2

  • @SikhGuruUpdesh
    @SikhGuruUpdesh 3 дня назад +81

    ਇਹਦੇ ਤਾਂ ਐਕਸ਼ਨ ਹੀ ਕਿਸੇ ਹੋਰ ਕਿਸਮ ਦੇ ਆ

  • @gur9213
    @gur9213 3 дня назад +37

    ਇਹ ਸਿਖਾਈ ਹੋਈ ਐ

  • @RajpalSingh-yi7cr
    @RajpalSingh-yi7cr 3 дня назад +14

    ਹੋਰ ਵੇਚੋ ਹਿਮਾਚਲ ਵਾਲਿਆਂ ਨੂੰ ਜਮੀਨਾਂ ਇਹ ਪਹਾੜੀ ਲੋਕ ਬਹੁਤ ਵਿਗੜੇ ਹੋਏ ਲੋਕ

  • @GurdeepSingh-sh5wh
    @GurdeepSingh-sh5wh 3 дня назад +18

    ਐਵੇਂ ਚਬਲ ਜੀ ਬਕਵਾਸ ਮਾਰੀ ਜਾ ਰਹੀ ਹ ਔਰ ਜਿਆਦਾ ਹੁਸ਼ਿਆਰ ਬਣ ਬਣਦੀ ਪਈ ਹ ਪਾੜਨਾ ਜਿਹੜੇ ਧਰਨਾ ਦੇ ਰਹੇ ਹੋ ਬੇਵਕੂਫ ਥੋੜਾ ਨੇ

  • @JaswinderKaur-qe1tl
    @JaswinderKaur-qe1tl 3 дня назад +165

    ਹਿਮਾਚਲ ਹਿਮਾਚਲ ਕਰਦੀ ਫਿਰ ਪੰਜਾਬ ਵਿੱਚ ਕਿਉਂ ਆਈ

    • @Singh-ti
      @Singh-ti 3 дня назад +2

      Sahi keha

    • @Aaaaa-c6r
      @Aaaaa-c6r 3 дня назад +4

      Kyu aa ni sakhdi

    • @harinderjitsingh404
      @harinderjitsingh404 3 дня назад

      ​@@Aaaaa-c6r Tere kyon mircha lagai yan ?

    • @Singh-ti
      @Singh-ti 3 дня назад +1

      @Aaaaa-c6r aave bakwaas te na kre

    • @DalbirSingh-i5w
      @DalbirSingh-i5w 3 дня назад

      ​@@Aaaaa-c6rOna te aave bakwas apne ghar rakh ke aave Keh ri Modi da saada koi lena dena ni

  • @kiranpalkaur9565
    @kiranpalkaur9565 3 дня назад +15

    ਮੈ ਮੇਰੀ ਬਿਮਾਰ ਮਾ ਨੂੰ ਹਿਮਾਚਲ ਤੋ ਦਿਵਾਈ ਦਿਵਾਉਣ ਜਾ ਰਹੇ ਸੀ ਪੁਲਿਸ ਪਰਮਿਸਨ ਵੀ ਸੀ ਪਰ ਹਿਮਾਚਲ ਪੁਲਿਸ ਨੇ ਬਾਡਰ ਤੋ ਪਿੱਛੇ ਮੋੜ ਦਿੱਤਾ ਸੀ

  • @HarindersinghDhaliwal-ku4ft
    @HarindersinghDhaliwal-ku4ft 3 дня назад +44

    ਐਨੀ ਫੁੱਕਰੀ ਪਹਾੜਨ ਕੱਲ੍ਹ ਨੂੰ ਆ ਜਾਂਦੀ ਪੰਜਾਬ

  • @raman.d07
    @raman.d07 3 дня назад +41

    ਕਰਦੀ ਦੇਖ ਕੀ ਆ ਬਾਂਦਰੀ ਜੀ

    • @Aaaaa-c6r
      @Aaaaa-c6r 3 дня назад

      Ehh ki karde n modern magte 😅

    • @Rajbirkaur-w6z2k
      @Rajbirkaur-w6z2k 2 дня назад

      ਮਾਰ ਚਪੇੜ ਮੂੰਹ ਤੇ ਜਾ ਕੇ😊😊

    • @SanjeevKumar-oi2zx
      @SanjeevKumar-oi2zx 2 дня назад

      Durrrr fite muh

    • @navmanaulakh9578
      @navmanaulakh9578 2 дня назад +1

      ​@@Aaaaa-c6rtusi mangte aa Punjabi ni punjabiya da e Dita khande aa tusi

    • @ADDON980
      @ADDON980 2 дня назад

      Aine sare bandra vich , vechare bandri ban Gaye... 😂😂

  • @khehrabolda
    @khehrabolda 2 дня назад +11

    ਭੇਡਾਂ ਨੂੰ ਸਾਈਡ ਤੇ ਲਾ ਦਿਆ ਕਰੋ 😂😂

  • @Kaladhaliwal-s2f
    @Kaladhaliwal-s2f 3 дня назад +47

    ਕਿਸਾਨ ਯੂਨੀਅਨ ਜ਼ਿੰਦਾਬਾਦ 💪💪💪

  • @hajindersingh5456
    @hajindersingh5456 3 дня назад +42

    ਜੁਗ ਜੁਗ ਜੀਵੇ ਸਾਡਾ ਵੀਰ ਥਲੀ

  • @amandeepmaan0065
    @amandeepmaan0065 3 дня назад +11

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾਬਾਦ

  • @pargat.sher.gill.2870
    @pargat.sher.gill.2870 3 дня назад +32

    ਜਾਣ ਬੁਝ ਕੇ ਬਹਿਸ ਕਰਦੀ ਐ ਫੇਮ ਭਾਲਦੀ ਹੈ

  • @PardeepPardeep-uj6yb
    @PardeepPardeep-uj6yb 3 дня назад +18

    Kisan Ekta jindabad ful sport lok drama Baji kar deha

  • @RamShyam-bp3ru
    @RamShyam-bp3ru 3 дня назад +9

    Waheguru waheguru waheguru ji please help kisan kisan ekta zindabad mazdoor ekta zindabad

  • @RamShyam-bp3ru
    @RamShyam-bp3ru 3 дня назад +10

    Wah baba ji wah 🎉🎉🎉🎉🎉 waheguru waheguru waheguru ji jug jug jeeo please help kisan kisan ekta zindabad mazdoor ekta zindabad

  • @gurjeetnagra1104
    @gurjeetnagra1104 3 дня назад +30

    ਪੰਜਾਬ ਵਿੱਚ ਧਾਰਾ ਲੇਣ ਉਣਦੇ ਹੋ .ਹਿਮਾਚਲ ਜਾੳ

  • @harbhindersinghgill4484
    @harbhindersinghgill4484 3 дня назад +14

    ਥਲੀ ਭਾਜ਼ੀ ਹਿਮਾਚਲ ਵਾਲੇ ਹੋਣ ਯੂਪੀ ਵਾਲੇ ਹੋਣ ਹਰਿਆਣੇ ਵਾਲੇ ਹੋਣ ਭਾਜ਼ੀ ਪੰਜਾਬੀ ਵਿੱਚ ਗੱਲ ਕਰਿਆ ਕਰੋ ਉਹ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਆ ਆਪਾਂ ਕਿਉਂ ਹਿੰਦੀ ਵਿੱਚ ਗੱਲ ਕਰਦੇ ਆ ਆਪਾਂ ਵੀ ਪੰਜਾਬੀ ਵਿੱਚ ਗੱਲ ਕਰਿਆ ਕਰੋ ਹਿੰਦੀ ਵਿੱਚ ਨਹੀਂ

    • @kaursukh6634
      @kaursukh6634 2 дня назад

      Aaho sahi aa.koi smjhe na smjhe aape mud jan ge.apan nu hindi di pai jandi aa pehlan😢

  • @sabreetsinghsingh
    @sabreetsinghsingh 3 дня назад +17

    ਜਨਤਾ ਤੇ ਨਾ ਚਲਾਉmodi ਤੇ ਚਲਾਉ

  • @nonihalguraya5043
    @nonihalguraya5043 3 дня назад +32

    Kisan ਬਾਜ਼ਾਰ ਨਾਲੋ ਟੁੱਟ ਜਾਵੇ 1 year layi sab sat hoju

  • @visagurugurpreet
    @visagurugurpreet 3 дня назад +16

    she said: hum apke saath hain,But Dallewal kon hai woh nhi pata.

  • @singhsaab6992
    @singhsaab6992 3 дня назад +22

    Sara himachal punjab main aakar bas raha hai is bandri ko acting karne ki padi hai

  • @gursingh-dt4cn
    @gursingh-dt4cn 3 дня назад +9

    ਲੰਘ ਜਾਣ ਦੋ 1 ਬੰਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ

    • @sharnjeetkaur3907
      @sharnjeetkaur3907 2 дня назад

      ਇੱਕ ਇੱਕ ਕਰਕੇ ਬਹੁਤ ਹੋ ਜਾਣੇਂ

  • @atozlevelsgame9135
    @atozlevelsgame9135 3 дня назад +14

    ਮੇਰੇ ਪਿੰਡ ਦੁਕਾਨਦਾਰ ਦੁਕਾਨਾਂ ਖੋਲੀ ਬੈਠੇ ਨੇ ਸਵੇਰ ਤੋਂ ਹੀ,ਕਿਸੇ ਨੇ ਬੰਦ ਨਹੀਂ ਕੀਤੀ ਬਰਗਰ ਵਾਲੇ ,bike ਠੀਕ ਕਰਨ ਵਾਲੇ,paint ਦੇ ਸਮਾਨ ਵਾਲੇ,ਪ੍ਰਚੂਨ ਵਾਲੇ ਸਾਰੇ ਖੋਲੀ ਬੈਠੇ ਨੇ

    • @harindersingh4502
      @harindersingh4502 3 дня назад +1

      Fr tusi kyu ni band kari yr

    • @atozlevelsgame9135
      @atozlevelsgame9135 3 дня назад +1

      @harindersingh4502 ਮੇਰੀ ਤਾਂ ਮੈਡੀਕਲ ਆ ਮੈ ਤਾਂ ਖੋਲ ਸਕਦਾ ਸੀ ,ਮੈ ਕਿਹਾ 2- 3 ਦੁਕਾਨ ਵਾਲਿਆਂ ਨੂੰ ਅੱਜ ਨਾ ਖੋਲੋ ਗਏ ਕੋਈ ਫਰਕ ਨਹੀਂ ਪੈਣਾ ਬੰਦ ਕਰਦੋ ਕਹਿੰਦੇ ਪਿੰਡਾਂ ਚ ਤਾਂ ਚਲਦਾ,ਸ਼ਹਿਰ ਵਾਲਿਆਂ ਬੰਦ ਨੇ ਦੁਕਾਨਾਂ

    • @AMRIKSINGHMaan88
      @AMRIKSINGHMaan88 2 дня назад

      Tu ki annde dinda c app band karva dinda

    • @ਜੀਜਾਜੀ-ਘ3ਦ
      @ਜੀਜਾਜੀ-ਘ3ਦ 2 дня назад +1

      ਬਾਈ ਤੁਹਾਡੇ ਸਹਿਯੋਗ ਦੀ ਲੋੜ ਆ ਮੈਡੀਕਲ ਸਹੂਲਤ ਜਾਰੀ ਰੱਖੋ ਕੋਈ ਨਾ ਬਾਕੀ ਜੇ ਪੰਜਾਬੀ ਪੰਜਾਬ ਨਾਲ ਨੀ ਖੜੂਗਾ ਤਾਂ ਹੋਰ ਚੀਨ ਨੇ ਖੜਨਾ

  • @ravigrewal9369
    @ravigrewal9369 3 дня назад +9

    The way she’s acting😂😂🤣😂🤣😂

  • @KulwinderSingh-hw6tx
    @KulwinderSingh-hw6tx 3 дня назад +7

    ਇਸ ਮੰਗਾਂ ਦੇ ਵਿੱਚ ਗਰੀਬਾਂ ਵੱਲ ਵੀ ਧਿਆਨ ਰੱਖਿਆ ਜਾਵੇ ਜੋ ਕਿ ਕਣਕ ਦਾ ਰੇਟ ਹਜਾਰ ਰੁਪ ਕੀਤਾ ਜਾਵੇ ਜੋ ਕਈ ਗਰੀਬ ਇਹਨਾਂ ਨਾਲ ਧਰਨੇ ਦੇ ਰਹੇ ਨੇ ਤੇ ਅੱਗੇ ਤੋਂ ਵੀ ਧਰਨਿਆਂ ਦੇ ਵਿੱਚ ਡਟੇ ਰਹਿਣ ਕਿਉਂਕਿ ਇਹਦੇ ਵਿੱਚ ਇਕੱਲੇ ਕਿਸਾਨ ਦਾ ਫਾਇਦਾ ਨਹੀਂ ਗਰੀਬਾਂ ਦਾ ਫਾਇਦਾ ਵੀ ਹੋਣਾ ਚਾਹੀਦਾ ਗਰੀਬ ਦੇਸ਼ ਧਰਨੇ ਦੇ ਭਾਈਵਾਲ ਹਨ

    • @gurtejsidhu3005
      @gurtejsidhu3005 2 дня назад

      Tu ta ga ne dharna witch

    • @harshsandhu5785
      @harshsandhu5785 2 дня назад

      Veere joo kank 2000 nu mildi aa je kishan da hal naa hoya ohi kank 10000 nu miluge ahh larae kali kishan di nhi aa samjo gal nu

    • @hardyalsingh8407
      @hardyalsingh8407 День назад

      Kulwinder kissan taa aj v 22 to 30 rs da paa hi mang rahe ne jo ohna nu nahi mil riha par aata aaj v bajara vich 40 to 50 rs vik rikha 22 rs laike 45 rupaiye vich kon vech reha kadi sochya ???

  • @KirpalSingh-mi8xq
    @KirpalSingh-mi8xq 2 дня назад +2

    ਇਹ ਐਕਸ਼ਨ ਬਹੁਤ ਸੋਹਣਾ ਕਰ ਰਹੀ ਯਾਰ ਇਹ ਲੋਕ ਕਿਸਾਨਾਂ ਨੂੰ ਗਲਤ ਕਹਿ ਰਹੇ ਨੇ ਪਰ ਕਿਸਾਨਾਂ ਨਾਲ ਹੀ ਦੇਸ਼ ਵਸਦਾ ਨਹੀ ਤੇ ਉਜਾੜ ਹੀ ਰਹਿ ਜਾਣਾ ਸਾਰਾ ਦਲੇ ਖਾਂਦੇ ਕਿਸਾਨਾਂ ਦਾ ਭੌਁਕਦੇ ਕਿਸ ਦੇ ਪਖ ਵਿਚ ਨੇ ਸਾਡੇ ਬਜੁਰਗ ਸਾਡੇ ਬਚੇ ਸਾਰੇ ਕਿਸਾਨੀ ਬਚਾਉਣ ਲਈ ਹੀ ਕਰ ਰਹੇ ਨੇ ਇਹ ਕਤੀੜਾਂ ਇਕ ਦਿਨ ਪੰਜ ਛੇ ਘੰਟਿਆਂ ਲਈ ਬੰਦ ਕਰਨ ਨਾਲ ਬਹੁਤ ਪਰੇਸ਼ਾਨ ਨੇ ਇਹ ਸਰਕਾਰੀ ਟਟੂ ਨੇ ਇਨਾ ਬਜ਼ੁਰਗ ਜਗਜੀਤ ਸਿੰਘ ਤੋ ਕੀ ਲੈਣਾ ਮਹੀਨਾ ਭਰ ਪਹਿਲਾਂ ਹੀ ਰੋਲਾ ਪਾ ਪਾ ਦਸਿਆ ਕਿ ਕਿਸਾਨਾਂ ਦਾ ਤੀਹ ਦਿਸੰਬਰ ਨੂੰ ਪੰਜਾਬ ਬੰਦ ਹੈ

  • @GurkiratBassi-od9zj
    @GurkiratBassi-od9zj 3 дня назад +5

    ਕਿਸਾਨਾਂ ਜ਼ਿੰਦਾਬਾਦ

  • @SamuelSamBhatti
    @SamuelSamBhatti 18 часов назад +1

    ਜਦੋਂ ਤੁਹਾਨੂੰ ਕੋਈ ਹਸਪਤਾਲ ਜਾਣ ਤੋਂ ਮਿਲਣ ਤੋਂ ਰੋਕੂ ਫੇਰ ਪਤਾ ਲੱਗੂ.. ਕਿਸੇ ਦੀ ਮਜਬੂਰੀ ਸੁਣ ਕੇ ਉਸ ਨਾਲ ਬਹਿਸ ਕਰ ਰਹੇ ਹੋ.
    ਲਾਹਨਤ ਹੈ ਤੁਹਾਡੇ ਤੇ

  • @amantoor3612
    @amantoor3612 3 дня назад +9

    Kisan Ekta jindavaad

  • @daljeetsinghkang7168
    @daljeetsinghkang7168 3 дня назад +7

    ਕਿਸਾਨ ਯੂਨੀਅਨ ਜ਼ਿੰਦਾਬਾਦ

  • @99620
    @99620 3 дня назад +5

    ਦੂਜੀ ਕੰਗਨਾ ਅਤੇ second Kangna sis 😂

  • @BholaSingh-nq9yf
    @BholaSingh-nq9yf 3 дня назад +9

    ਮੱਠੀ ਮੱਠੀ ਲੜਾਈ😂

  • @harmanpreetsingh2653
    @harmanpreetsingh2653 3 дня назад +6

    ਕੰਗਨਾ 2 ਟਿਕਟ ਬੀ.ਜੇ.ਪੀ

  • @harmeetsingh4354
    @harmeetsingh4354 2 дня назад +11

    ਇੱਕ ਫ਼ਰਕ ਵੇਖੋ ਬਜ਼ੁਰਗ ਸਾਰੇ ਪੰਜਾਬੀ ਚ ਗੱਲ ਕਰਨ ਡੇ, ਤੇ ਹਿਮਾਚਲੀ ਵੀ ਸਮਝਦੇ ਆ ਸਭ।ਓਹ ਕੁੜੀ ਨੇ ਇੱਕ ਵੀ ਜਵਾਬ ਲਈ ਹਿੰਦੀ ਨੀ ਛੱਡੀ।ਪਰ ਆਪਣੇ ਨਵੇਂ ਬੰਦੇ ਤੇ ਪੱਤਰਕਾਰ ਹਿੰਦੀ ਚ ਬੋਲੀ ਜਾਂਦੇ ਮਿੰਟ ਚ ਬਾਹਰਲਾ ਵੇਖਕੇ।ਏਹ ਫ਼ਰਕ ਆ ਪੀੜ੍ਹੀਆਂ ਦਾ।ਸਮਝੋ ਸਾਰੇ ਪੰਜਾਬੀ ਚ ਗੱਲ ਕਰਿਆ ਕਰੋ। ਤਾਈਓਂ ਬਚਣੀ ਆ❤️🙏🏽

  • @sukhpreetgurna1497
    @sukhpreetgurna1497 3 дня назад +23

    We support kisaan majdoor ekta zindabaad

  • @SurinderDhiman-iu9uu
    @SurinderDhiman-iu9uu 2 дня назад +2

    ਪੰਜਾਬ ਸਰਕਾਰ ਪੰਜਾਬ ਦੀ ਨਹੀਂ ਸੈਂਟਰ ਦੀ ਸਰਕਾਰ ਹੀ ਹੁੰਦੀਆ ਜਦੋਂ ਪੰਜਾਬ ਦੀ ਸਰਕਾਰ ਬਣੂ. ਤਾਂ ਹੀ ਪੰਜਾਬ ਦਾ ਸੁਧਾਰ ਹੋਵੇਗਾ ਹੁਣ ਤਾਂ ਪੰਜਾਬ ਵਿਕਾਊ ਹੈ ਜੋ ਮਰਜ਼ੀ ਖ਼ਰੀਦ ਲਵੇ ਹੋਵੇ ਚਾਹੇ ਬਈਆਂ ਹੋਵੇ ਚਾਹੇ ਹਿਮਾਚਲੀ ਬੱਸ ਸਰਕਾਰ ਨੇ ਪੰਜਾਬ ਲਈ ਕੋਈ ਕਨੂੰਨ ਨਹੀਂ ਰੱਖਿਆ ਪੰਜਾਬ ਪੰਜਾਬੀਆਂ ਦਾ ਕਿਵੇਂ ਰਹੇਗਾ ਜਰਾ ਸੋਚਿਓ ਜਰੂਰ ਪੰਜਾਬੀਉ ਕਿੱਤੇ ਜ਼ਮੀਰ ਹੀ ਨਾਂ ਮਰ ਜਾਵੇ

  • @jaishreebalajimaharajkirpa9128
    @jaishreebalajimaharajkirpa9128 3 дня назад +12

    Kisan ekta jindabad

  • @bhupindersingh5013
    @bhupindersingh5013 3 дня назад +10

    Kisan ekta jinda wad

  • @nagrasingh8257
    @nagrasingh8257 3 дня назад +16

    himachal dian Sab Larkin laran nu tiar hi rahidian

  • @kisankhetibadi543
    @kisankhetibadi543 3 дня назад +8

    Kissan eakta jindabad

  • @PargatSingh-iu2du
    @PargatSingh-iu2du 3 дня назад +9

    Kisan majdoor Ekta jindabad haa ta rahu ga waheguru mehar karn

  • @tarlochansingh5841
    @tarlochansingh5841 3 дня назад +7

    Punjabio Jago United ho jaoo

  • @sukhjinderjassar6780
    @sukhjinderjassar6780 2 дня назад

    ਸ੍ਰ ਜਗਜੀਤ ਸਿੰਘ ਡੱਲੇਵਾਲ ਜ਼ਿੰਦਾ ਬਾਦ, ਵਾਹਿਗੁਰੂ ਜੀ ਆਪਣਾਂ ਮੇਹਰ ਭਰਿਆ ਹੱਥ ਰੱਖੇ।

  • @kulwindermander1721
    @kulwindermander1721 3 дня назад +7

    Kissan majdoor ikata Jindabad

  • @sukhjinderjassar6780
    @sukhjinderjassar6780 2 дня назад

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਭਾਈਚਾਰਕ ਸਾਂਝ ਬਣਾਈ ਰੱਖੀਏ, ਵਾਹਿਗੁਰੂ ਭਲਾ ਕਰੇਗਾ।

  • @TruckingVlogs1993
    @TruckingVlogs1993 3 дня назад +5

    Kisaan ekta zindabad

  • @mahinderpal9404
    @mahinderpal9404 День назад

    ਕਿਸੇ ਵਿਅਕਤੀ ਦੀ ਅਪਣੀ ਕੋਈ ਖਾਸ ਮਜ਼ਬੂਰੀ ਹੋ ਸਕਦੀ ਹੈ, ਅਜਿਹੇ ਵਿਅਕਤੀਆਂ ਨਾਲ ਖਾਸ ਹਮਦਰਦੀ ਦੀ ਜ਼ਰੂਰਤ ਹੁੰਦੀ ਹੈ, ਕਿਰਪਾ ਲੰਘਣ ਦਿੱਤਾ ਜਾਵੇ ਜੀ

  • @sanjotsingh5117
    @sanjotsingh5117 3 дня назад +4

    ਲੋਕਾਂ ਨੂੰ ਵਾਇਰਲ ਹੌਣ ਦਾ ਸ਼ੌਕ ਹੈ। ਇਹ ਕੁੜੀ ਜਾਣ ਬੁੱਝ ਕੇ ਅੜ ਰਹੀ ਹੈ।

  • @manpreetsingh8867
    @manpreetsingh8867 3 дня назад +3

    Kisan ekta zindabad ✊️✊️

  • @paramjeetKaur-xd2mn
    @paramjeetKaur-xd2mn 3 дня назад +6

    ਪੱਤਰਕਾਰ ਵੀਰ ਬਹੁਤ ਵਧੀਆ ਅਪਣੀਆ ਦਾ ਸਾਥ ਦਿੰਦੇ ਨੇ

  • @Amarjitsingh-cu9nm
    @Amarjitsingh-cu9nm 3 дня назад +9

    ਨਾ ਬਹਿਸ ਕਰੋ ਕਿਸੇ ਨਾਲ, ਨਾ ਜਾਣ ਦਿਓ।ਅਮਰਜੀਤ ਸਿੰਘ ਬਾਹਲਾ।

  • @manishkambojj5749
    @manishkambojj5749 День назад +1

    ਇਹ ਕੰਗਨਾ 2 ਨੂੰ ਵੀ ਲਗਦਾ ਥਾਪੜਾ ਦੀ ਲੋੜ ਹੈ

  • @harryjagdev8257
    @harryjagdev8257 3 дня назад +4

    Panjab Govt should pass the law & resolution that those are Non-Panjabi residents can’t buy the land in Panjab… it’ll be on priority 👍👍

  • @GurjeetSingh-cj6pm
    @GurjeetSingh-cj6pm 2 дня назад

    ਬਿ ਜੇ ਪੀ ਸਰਕਾਰ ਨੇ ਸਾਡੇ ਨੇ ਕੁੜੀਆਂ ਬਹੁਤ ਭੈਣ ਭਰਾ ਵਾ ਵਾਂਗ ਧਰਨੇ ਵਿੱਚ ਸ਼ਾਮਲ ਹਨ

  • @ThanedaarParmar-kh3rg
    @ThanedaarParmar-kh3rg 3 дня назад +5

    Waheguru ji Waheguru ji

  • @GurpreetSingh-ui7vq
    @GurpreetSingh-ui7vq 2 дня назад +1

    ਪਹਿਲਾਂ ਤਾਂ ਆਪਣੇ ਲੋਕਾਂ ਦਾ ਕਸੂਰ ਹੈ ਭਈਆ ਨਾਲ ਆਪ ਹੀ ਹਿੰਦੀ ਵਿੱਚ ਬੋਲਣ ਲੱਗ ਜਾਂਦੇ ਉਨ੍ਹਾਂ ਦੀ ਮਜ਼ਬੂਰੀ ਆਪੇ ਪੰਜਾਬੀ ਬੋਲਣਗੇ ਜਾ ਤੁਹਾਡੇ ਨਾਲ ਗੱਲ ਕਰਨ ਲਈ ਟਰਾਂਸਲੇਟ ਲਿਆਉਣਗੇ ਜਿੰਨਾ ਮਰਜ਼ੀ ਕਹੀ ਜਾਓ ਪਰ ਹਿੰਦੀ ਬੋਲਣੋਂ ਨਹੀਂ ਹਟਦੇ,,

  • @gsdhaliwal4257
    @gsdhaliwal4257 3 дня назад +4

    ਸਾਰਾ ਪਹਰੀਆਂ ਏਕਵਰਗ ਹੁੰਦਾ ਹੈ ਮਨਯੋ ਏਹ ਨਾ ਮਨਯੋ। ਨਾ ਬਾਹੀਆ nu ਫਰਕ ਪੈਦਾ ਆ ਨਾ ਹਿਮਚਾਲ ਵਾਲ਼ਾ ਨੂੰ। ਜਾਨ ਬਾਜਕੋ ਆਯੋਦਾ ਆ ਰਸਤਾ ਸਬ ਪਤਾ ਇਹਨਾ ਨੂੰ ਝੂਠ ਬੋਲ ਦੀ ਆ ਲੇਡੀ ਡਾਡਵਾਲ ਕਿਸਾਨ ਨੇਤਾ ਦਾ ਨਹੀਂ ਪਤਾ ਇਹਨਾ ਨੂੰ। ਜ ਇਹੀ ਧਰਨਾ ਹਿਮਚਾਲ ਚ ਹੁੰਦਾ ਤਾ ਹਿਮਚਾਲ ਵਾਲਾ ਨਾਏ ਜਨਤਕ ਨਹੀਂ ਦੇਣਾ ਸੀ ਖ਼ਾਸਤੂਰ ਤੇ ਉਹ ਗੱਡੀ ਪੰਜਾਬ ਦੀ ਹੁੰਦੀ

  • @narindersingh3140
    @narindersingh3140 2 дня назад

    ਭਾਈ ਪੰਜਾਬ ਦਾ ਜਿਆਦਾਤਰ ਮੀਡੀਆ ਲੋਕਾਂ ਨੂੰ ਗਲਤ ਜਾਣਕਾਰੀਆਂ ਦੇ ਕੇ ਭੜਕਾਉਂਦਾ ਹੈ ਪਾਕਿਸਤਾਨ ਦੇ ਕਿਸਾਨਾਂ ਦੀ ਹਾਲ ਇਹ ਕਿਉਂ ਨਹੀਂ ਦੱਸਦੇ ਕਿੱਡਾ ਬੁਰਾ ਹਾਲ ਹ 40 ਲੱਖ ਦਾ ਭੈੜਾ ਟਰੈਕਟਰ ਉਥੇ ਆਉਂਦਾ ਹੈ ਇਥੇ ਜਿਹੜਾ 7 ਲੱਖ ਦਾ ਮਿਲ ਜਾਂਦਾ ਨਜਾਰੇ ਲੈਂਦੇ ਨੇ ਕੋਠੀਆਂ ਗੱਡੀਆਂ ਵੱਡੇ ਟਰੈਕਟਰ ਲਿਮਟਾਂ ਕਰਜੇ ਸਾਰਾ ਕੁਝ ਸਰਕਾਰ ਇਹਨਾਂ ਨੂੰ ਦੇ ਰਹੀ ਹ ਬਿਜਲੀ ਫਰੀ ਹੋਰ ਇਹਨਾਂ ਨੂੰ ਛਣਕਣਾ ਚਾਹੀਦਾ

  • @RanjitSingh-eq4lp
    @RanjitSingh-eq4lp 3 дня назад +6

    ਆਮ ਲੋਕਾਂ ਨੂੰ ਪੇ੍ਸਾਨ ਨਾ ਕਰੋ

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ 2 дня назад +1

    ਕ੍ਰਿਸ਼ਮਾ ਕਪੂਰ ਲਾਈਟ ਵਰਜਨ 4 ਦਿਨ ਟੱਟੀਆਂ ਲੱਗਣ ਤੋਂ ਬਾਅਦ ਹਸਪਤਾਲ ਐਮਰਜੈਂਸੀ ਦੋਰਾਨ 😂

  • @jagdipsingh1473
    @jagdipsingh1473 3 дня назад +13

    ਜਿਹੜੇ ਰੋਜ ਦੀ ਦਿਹਾੜੀ ਲਾ ਕੇ ਰੋਟੀ ਖਾਂਦੇ ਓਹਨਾਂ ਦਾ ਕੀ ਕਰੀਏ, ਓਹਨਾਂ ਨੂੰ ਵੀ ਤੰਗ ਕੀਤਾ ਏਨਾਂ

  • @SurinderDhiman-iu9uu
    @SurinderDhiman-iu9uu 2 дня назад

    ਏਹ ਪੰਜਾਬ ਹੈ ਪੰਜਾਬ ਪੈਰਾਂ ਥੱਲੇ ਅੱਗ ਮਚਾਂ ਦਿਆਂਗੇ ਅੱਗ ਅੜ੍ਹੇ ਸੌ ਚੜੇ ਵਾਹਿਗੁਰੂ ਜੀ ਮੇਹਰ ਕਰੋ

  • @HarjinderSingh-eb3ld
    @HarjinderSingh-eb3ld 3 дня назад +4

    ਕੰਗਨਾ ਦੀ ਦੀਦੀ 😅😅

  • @Vickygill-bl3sx
    @Vickygill-bl3sx 3 дня назад +2

    ਜਦੋਂ ਅਗਲੀ ਨੇ ਬੋਲ ਦਿੱਤਾ hospital ਜਾਣਾ ਜਾਣ ਕਾਤੋ ਨੀ ਦਿੰਦੇ

  • @narindermasoun1339
    @narindermasoun1339 3 дня назад +7

    ਇਹ ਪ੍ਰੈੱਸ ਵਾਲਿਆ ਨੇ ਕਿਸਾਨਾਂ ਦਾ ਕਰਨਾ ਹੈ,,ਗਰੀਬ ਮਜ਼ਦੂਰ ਦਾ ਨਹੀਂ

  • @GurpreetSingh-j6d3q
    @GurpreetSingh-j6d3q День назад +1

    Wmk❤

  • @Pteet683
    @Pteet683 3 дня назад +8

    ਨਿਹਾਇਤੀ ਨੀਚ ਲੋਕ ਨੇ ਇਹ ਹਿਮਾਚਲੀ

  • @mamtasalariya1599
    @mamtasalariya1599 2 дня назад

    ਐਨਾ ਲੋਕਾਂ ਨੂੰ ਮੁੱਦੇ ਦੀ ਸਮਝ ਤਕ ਨਹੀ ਕਿ ਕਿਸਾਨ ਕਿਦੇ ਲਈ ਭੂਖਾ ਰਹਿ ਰਿਹਾ ਇਹ ਕਿਦੇ ਲਈ ਕਿਸਾਨ ਲੜ ਰਿਹਾ ਲੋਕਾਂ ਨੂੰ ਕੁਝ ਨਹੀ ਪਤਾ ਵਾਹਿਗੁਰੂ ਜੀ 🙏🏻ਇਹ ਜਨਤਾ ਦੀਆਂ ਅੱਖਾ ਖੋਲੋ ਕੁੜੀ ਦੇ ਬੋਲਣੇ ਦਾ ਤਰੀਕਾ ਦੇਖੋ ਜਿਵੇਂ ਕਿਸੇ ਸੀਰੀਅਲ ਸੀਣ ਤੋਂ ਸ਼ੂਟੀ ਲੈ ਕੇ ਆਈ ਹੋਵੇ ਐਵੇਂ ਲਗਦਾ ਜਿਵੇਂ ਕਿ ਮੈਂ ਐਕਟਿੰਗ ਕਰਕੇ ਜਿੱਤ ਜਾਵਾਂ ਗ਼ੀ

  • @Habibibahrain-d8x
    @Habibibahrain-d8x 3 дня назад +13

    Kangna di fan lagdi...😅😅 Ena emergency aa hospital gall krwao te jaao

  • @Darshan5226
    @Darshan5226 3 дня назад +5

    Yaar agar bethna ha jakar sarkari office ka bahar betho normal logo ko kyu tang kara ho isa banda kya hi support kara kissano ko

  • @ਵਾਹਿਗੁਰੂਜੀ-ਙ8ਹ

    ਤੁਸੀਂ ਖੁੱਦ ਲੋਕਾ ਨੂੰ ਅਪਣੇ ਖਿਲਾਫ ਕਰ ਰਹੇ ਹੋ, ਪੰਜਾਬ ਬੰਦ ਕੋਈ ਹਲ ਨਹੀ, ਅੱਗੇ ਨੂੰ ਜਾਓ

  • @bootasingh535
    @bootasingh535 3 дня назад +3

    ਕਿੱਥੇ ਗਿਆ ਪੰਜਾਬ ਦੇ ਐਮ ਐਲ 92

    • @JagdevSinghGill-h4t
      @JagdevSinghGill-h4t 3 дня назад

      MLA ਨ੍ਹੀਂ, ਨਚਾਰਾਂ ਦੀ ਜੁੰਡਲੀ ਕਹੋ !

  • @Dosanjh84
    @Dosanjh84 2 дня назад

    ਯਾਰ ਸਭ ਦੀਆਂ ਮੁਸ਼ਕਿਲਾਂ ਪੰਜਾਬ ਹੀ ਸਮਝੇ ਪਰ ਪੰਜਾਬ ਦੀ ਮਜਬੂਰੀ ਨੂੰ ਕੋਈ ਨਾਂ ਸਮਝੇ। ਵਾਹ ਦੇਸ਼ ਭਾਰਤ ਦੇ।

  • @rajnichoudhary5361
    @rajnichoudhary5361 3 дня назад +10

    Himachal wli nu jada prblm h thapd mari bndri jhi bkwass kr rhai ha

  • @user-Rashpalsohi55
    @user-Rashpalsohi55 2 дня назад

    ਮੈਡਮ ਨੈਸ਼ਨਲ ਮੀਡੀਆ ਭਾਲਦੀ ਸੀ ਮਿਲਿਆ ਨਹੀਂ ਮੌਕੇ ਤੇ ਮਿਲ ਗਿਆ ਪੰਜਾਬੀ ਲੋਕ ਚੈਨਲ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲਾ ਮੈਡਮ ਗੱਲ ਹੀ ਨਹੀਂ ਕਰ ਰਹੀ ਮੀਡੀਆ ਵੱਲ ਵੇਖ ਕੇ😢😊

  • @rajivkumar-vg3uu
    @rajivkumar-vg3uu 3 дня назад +5

    Yeh log koi bhi kissano ke saath nhi hai ji

  • @Jamesbond00700
    @Jamesbond00700 День назад

    ਇਹੀ ਤਾਂ ਸਰਕਾਰਾਂ ਚੌਹਦਿਆ ਨੇ ਕੇ ਆਮ ਪਬਲਿਕ ਪ੍ਰੇਸ਼ਾਨ ਹੋਵੇ ਤੇ ਕਿਸਾਨਾਂ ਲਈ ਉਨ੍ਹਾਂ ਦੇ ਮਨ ਵਿਚ ਨਫ਼ਰਤ ਪੈਦਾ ਹੋ ਜਾਵੇ

  • @jagdipsingh1473
    @jagdipsingh1473 3 дня назад +12

    ਐਵੇਂ ਆਮ ਲੋਕਾਂ ਨੂੰ ਤੰਗ ਕਰਦੇ ਰਹਿੰਦੇ ਇਹ ਕਿਸਾਨ, ਏਦਾਂ ਧਰਨੇ ਲਾ ਕੇ ਲੋਕਾਂ ਨੂੰ ਤੰਗ ਕਰਕੇ ਕੁਝ ਨੀ ਹੋਣਾ, ਦਿਹਾੜੀਦਾਰ ਬੰਦਿਆਂ ਨੂੰ ਵੀ ਛੁੱਟੀ ਕਰਨੀ ਪੲਈ ਏਨਾਂ ਕਰਕੇ, ਏਹਨਾਂ ਕਿਸਾਨਾਂ ਦੇ ਜੁਆਕ ਟਰੈਕਟਰਾ ਤੇ ਰੇਸਾਂ ਦਿੰਦੇ ਫਿਰਦੇ ਰਹਿੰਦੇ, ਹੁਣ ਏਨਾਂ ਨੂੰ ਫਸਲਾਂ ਦੇ ਰੇਟ ਯਾਦ ਆ ਗੇ

    • @taransingh2209
      @taransingh2209 3 дня назад +2

      Band da matlab ki hunda sarkar ke pressure pauga ghat to ghat gall baat krn ta auge ek Banda maran vart te baitha koi puchda v nahi

    • @Kaladhaliwal-s2f
      @Kaladhaliwal-s2f 3 дня назад +3

      ਟਰੈਕਟਰਾਂ ਤੋ ਤੇਰੀ ਕਿਉ ਦੁਖ ਰਹੀ ਜੇ ਜੱਟਾਂ ਕੋਲ ਹੀ ਹੁੰਦੇ ਨੇ ਕੱਤੀੜ ਬਹੁਤ ਜੇ ਤੇਰੇ ਵਰਗੀ ਇੱਥੇ

    • @oppreet3289
      @oppreet3289 3 дня назад +1

      Sahi gall inha cho 50% de b nyane punjab ch ni hone koi canada baitha koi england.Nale hor state de v kisan haige oh v ta gujara kar hi rahe inha nu jyada takleef aa

    • @jaspreetkaur-kr2ny
      @jaspreetkaur-kr2ny 3 дня назад

      👍👍😂​@@oppreet3289